-->

Suit Jass Manak Punjabi Song Lyrics In Punjabi language


Suit Jass Manak Punjabi Song Lyrics In Punjabi Font This Song Sung To By Jass Manak Lyrics Avvy Dhaliwal Dop Vikcee



Suit Jass Manak Punjabi Song Lyrics


ਓ, ਸੂਟ ਆ ਪੰਜਾਬੀ ਜੱਟੀ ਪਾਈ ਫ਼ਿਰਦੀ

ਸਾਰਾ downtown ਪਿੱਛੇ ਲਾਈ ਫ਼ਿਰਦੀ

(ਲਾਈ ਫ਼ਿਰਦੀ, downtown ਪਿੱਛੇ ਲਾਈ ਫ਼ਿਰਦੀ)



ਓ, ਸੂਟ ਆ ਪੰਜਾਬੀ ਜੱਟੀ ਪਾਈ ਫ਼ਿਰਦੀ

ਸਾਰਾ downtown ਪਿੱਛੇ ਲਾਈ ਫ਼ਿਰਦੀ

ਓ, ਰੌਣਕੀ ਸੁਭਾਅ ਦੀ ਮਿਲੇ ਹੱਸ-ਖੇਡ ਕੇ



ਮੈਂ ਦੇਖੀ ਨਹੀਂ ਕਦੇ ਵੀ ਚੁੰਨੀ ਲਾਈ ਸਿਰ ਦੀ

ਹੋ, ਸ਼ਨੀਵਾਰ ਨੂੰ Toronto ਵਿੱਚ ਮਾਰੇ ਗੇੜੀਆਂ

ਲੱਭਦੀ ਆ ਪੱਕੇ ਉਹ ਟਿਕਾਣੇ ਯਾਰ ਦੇ



(ਟਿਕਾਣੇ ਯਾਰ ਦੇ, ਟਿਕਾਣੇ ਯਾਰ ਦੇ)

ਓ, ਮੋੜਾਂ ਉਤੇ ਖੜ੍ਹ ਕੁੜੀ time ਚੱਕਦੀ

ਕਹਿੰਦੀ, "ਕੱਢਦੇ ਆ ਜਾਨ rim ਤੇਰੀ car ਦੇ"



ਮੋੜਾਂ ਉਤੇ ਖੜ੍ਹ ਕੁੜੀ time ਚੱਕਦੀ

ਕਹਿੰਦੀ, "ਕੱਢਦੇ ਆ ਜਾਨ rim ਤੇਰੀ car ਦੇ"

ਹੋ, ਤੇਰਾ ਗੋਰਾ-ਗੋਰਾ ਰੰਗ ਕਰੇ ਕਹਿਰ, ਗੋਰੀਏ



ਮਾਰੇ ਮੁੰਡਿਆਂ ਦੇ ਦਿਲਾਂ ਉਤੇ fire, ਗੋਰੀਏ

(Fire ਗੋਰੀਏ, fi-fi-fire ਗੋਰੀਏ)

ਹੋ, ਤੇਰਾ ਗੋਰਾ-ਗੋਰਾ ਰੰਗ ਕਰੇ ਕਹਿਰ, ਗੋਰੀਏ



ਮਾਰੇ ਮੁੰਡਿਆਂ ਦੇ ਦਿਲਾਂ ਉਤੇ fire, ਗੋਰੀਏ

ਓ, ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ

ਅੱਧੇ town 'ਚ ਪੁਵਾਤੇ ਸਾਡੇ ਵੈਰ, ਬੱਲੀਏ



ਉਹ ਮਾਣਕ ਨੂੰ ਪੱਟਣ ਲਈ ਭੇਜੇ offer'an

ਐਨੀ ਛੇਤੀ ਨਹੀਓਂ ਕਿਤੇ ਜੱਟ ਦਿਲ ਹਾਰਦੇ

(ਦਿਲ ਹਾਰਦੇ, ਦਿਲ ਹਾਰਦੇ)



ਓ, ਮੋੜਾਂ ਉਤੇ ਖੜ੍ਹ ਕੁੜੀ time ਚੱਕਦੀ

ਕਹਿੰਦੀ, "ਕੱਢਦੇ ਆ ਜਾਨ rim ਤੇਰੀ car ਦੇ"

ਮੋੜਾਂ ਉਤੇ ਖੜ੍ਹ ਕੁੜੀ time ਚੱਕਦੀ



ਕਹਿੰਦੀ, "ਕੱਢਦੇ ਆ ਜਾਨ rim ਤੇਰੀ car ਦੇ"

ਮੋੜਾਂ... ਖੜ੍ਹ ਕੁੜੀ time ਚੱਕਦੀ

ਕੱਢਦੇ ਜਾਨ rim ਤੇਰੀ car (ਦੇ)



ਹੋ, ਮੋੜਾਂ... ਖੜ੍ਹ ਕੁੜੀ time ਚੱਕਦੀ

ਕੱਢਦੇ ਜਾਨ rim ਤੇਰੀ car (ਦੇ)



ਹੋ, Avvy Dhaliwal ਨਿਰਾ ਆ ਬਰੂਦ ਜੱਟੀਏ

ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ

ਹੋ, Avvy Dhaliwal ਨਿਰਾ ਆ ਬਰੂਦ, ਜੱਟੀਏ



ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ, ਜੱਟੀਏ

ਓ, ਸੋਨੇ ਜਿਹਾ ਚੱਕੀ ਫ਼ਿਰਾਂ ਦਿਲ, ਨਖ਼ਰੋ

ਜੱਟ ਭਾਵੇਂ ਆ ਸੁਭਾਅ ਦਾ ਥੋੜ੍ਹਾ rude, ਜੱਟੀਏ



ਓ, ਮਿੱਤਰਾਂ ਦੇ ਦਿਲ ਬੜੇ ਔਖੇ ਜਿੱਤਣੇ

ਸੋਚੀਂ ਨਾ ਤੂੰ ਜੱਟ ਫੋਕੀਆਂ ਹੀ ਮਾਰਦੇ

(ਫੋਕੀਆਂ ਹੀ ਮਾਰਦੇ, ਫੋਕੀਆਂ ਹੀ ਮਾਰਦੇ)



ਓ, ਮੋੜਾਂ ਉਤੇ ਖੜ੍ਹ ਕੁੜੀ time ਚੱਕਦੀ

ਕਹਿੰਦੀ, "ਕੱਢਦੇ ਆ ਜਾਨ rim ਤੇਰੀ car ਦੇ"

ਮੋੜਾਂ ਉਤੇ ਖੜ੍ਹ ਕੁੜੀ time ਚੱਕਦੀ





ਕਹਿੰਦੀ, "ਕੱਢਦੇ ਆ ਜਾਨ rim ਤੇਰੀ car ਦੇ"



Song Credit

Song :- Suit Punjabi

Singer/Composer :- Jass Manak

Snapchat :- iJassManak

Music :- Shagur

Lyrics :- Avvy Dhaliwal

Starring :- Swalina, Satti Dhillon

Video Director :- Satti Dhillon

Dop :- Vikcee

Editor :- Kamcee

Art Director :- Blacc

Mix & Master :- Tej

Photography :- Vipul Photography

Punjabi Suits by :- Nazaqat by Gur Sandhu

Publicity Design :- The Town Media

Production :- Innovation Films (Qatar) ,  Brandzup by VCOI (India) and Ishika Phoenix Entertainment

Artist Management :- Gurbaksh Singh Dhillon

Produced By :- Kv Dhillon, Partap Dhillon, Sahil Chhabra

Online Promotions :- Gk.Digital

Music Label :- Geet MP3